Gaudi Sahib Kabir Ji Ki - Janam Sakhi Bhai Bale Wali
Janam Sakhi Bhai Bale Wali - Bani Kabir Sahib Ji Ki
ਗਉੜੀ ਭਗਤ ਕਬੀਰ ਜੀ ਕੀ॥
ਸਾਧੋ ਏਕ ਪਗ ਦੋਇ ਬਾਂਟਾ ਰੇ ॥।
ਆਦਿ ਏਕੁ ਅੰਤੁ ਹੈ ਏਕੋ ਵਿਚ ਮਾਰਗ ਯਹ ਫਾਂਟਾ ਰੇ ।ਰਹਾਉ ॥
ਹਿੰਦੁ ਕੀ ਹਦ ਗਉ ਦੇਹੁਰਾ ਤੀਰਥ ਬਰਤ ਇਸ਼ਨਾਨਾ ਰੇ॥
ਬਕਰੀ ਮਾਰ ਮਾਸ ਮੁਖਿ ਮੇਲਹਿ ਤਿਸ ਕੈਸੇ ਰਾਮੈ ਜਾਨਾ ਰੇ॥੧॥
ਰੋਜਾ ਰਖਣ ਨਮਾਜ਼ ਗੁਜਾਰਹਿ ਮਕੇ ਮਸੀਤ ਲਪਟਨਾ ॥
ਤਸਬੀ ਫੇਰ ਤਕੱਬਰ ਨ ਛਾਡਹੀ ਤਿਨ ਕੈਸੇ ਅਲਾਹ ਪਛਾਨਾ ਰੇ ॥
ਮਾਂ ਕੇ ਗਲੇ ਜਨੇਊ ਨਾਹੀ ਪੂਤ ਕਹਾਵੈ' ਪਾਂਡੇ ਰੇ॥
ਬੀਬੀ ਕਉ ਤਾਂ ਸੁੰਨਤ ਨਾਹੀਂ ਬ੍ਰਹਮਣ ਕਾਜੀ ਭਾਂਡੇ ਰੇ॥੩ ॥
ਆਪਣੇ ਵਿਤ ਕਉ ਕਾਨ ਛਿਦਾਏ ਸੁੰਨਤ ਉਹੈ ਕਰਾਈ ਰੇ ॥
ਜੇਕਰ ਹੁਕਮ ਖੁਦਾਈ ਹੋਤਾ ਧੁਰੋ' ਹੀ ਕਾਟੀ ਆਈ ਰੇ॥ ੪ ॥
ਗਉ ਸੁਰ ਕੀ ਏਕੋ ਕਾਇਆ ਏਕੋਂ ਲੋਹੂ ਚਾਮਾ ਰੇ॥
ਕਹਿਤ ਕਬੀਰ ਦੋ ਕਹੂੰ ਨ ਦੇਖੋ ਘਟਿ ਘਟਿ ਏਕੋ ਰਾਮਾ ਰੇ॥੧॥
Ref:
Bani on Eating Meat | SGGS | Kabir Observing Fasts are Useless - Guru Granth Sahib
Categories: sikhism | Tags: